A Simple Key For Punjabi Status for Girls Unveiled

ਹਮ ਵਹਾਂ ਦੋਸਤੀ ਕਰਤੇ ਹੈਂ ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ

ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍ "

मैं झुक नहीं सकता मैं शौर्य का अखंड भाग हूँ

ਮੈ ਤੇਰਾ ‪ਪਰਛਾਵਾਂ‬ ਨਹੀ,ਤੇਰਾ ‪ਸਾਥ‬ ਬਣਨਾ ਹੈ,ਜਿਸਨੂੰੰ ਕਦੇ ‪ਹਨੇਰੇ‬ ਵੀ ਦੂਰ ਨਾ ਕਰ ਸਕਣ

ਮੈਂ ਉਹਦੇ ਦਿਲ 'ਚ ਜਗਾਹ ਬਣਾਉਂਦਾ ਬਣਾਉਂਦਾ ਉਹਦੇ ਦਿਲ 'ਚੋਂ ਹੀ ਉੱਤਰ ਗਿਆ ਹਾਂ

ਖੰਗੇ ਗੁਰੂ ਅੱਗੇ ਚੇਲਾ ਬਾਈ  ਚੰਗਾ ਨੀ ਲੱਗਦਾ

ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।

ਬਨ ਮਸਤ ਮੌਲਾ ਤੇ ਲੁੱਟ ਨਜਾਰੇ Listbull ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ

ਜ਼ਨਾਨੀ ਬੇਗਾਨੀ ਤੇ ਜਵਾਕ ਆਪਣੇ ਸਭ ਨੂੰ ਸੋਹਣੇ ਲੱਗਦੇ ਆ

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ।

ਸ਼ਾਇਦ ਹੀਰੇ ਅੌਰਤਾਂ ਦੇ ਲਈ ਵਧੀਆ ਦੋਸਤ ਦੇ ਵਾਂਗ ਹੁੰਦੇ ਨੇਂ, ਪਰ ਇੱਕ ਬੰਦੇ ਦੇ ਲਈ ਅੌਰਤ ਦਾ ਦਿਲ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ

ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ....ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ...

ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ click here ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..

Leave a Reply

Your email address will not be published. Required fields are marked *